‘Big ਟੋਆ ਇਨ ‘ਦ ਸੜਕ’ | Harsimrat ਨੇ ਦਿੱਤਾ ਜਵਾਬ..!

ਬੀਬਾ ਹਰਸਿਮਰਤ ਕੌਰ ਬਾਦਲ ਦੀ ਚਰਚਾ ਵਿਚ ਚਲ ਰਹੀ ਸੜਕ ਤੇ ਟੋਏ ਵਾਲੀ ਵੀਡੀਓ ਦਾ ਬੀਬੀ ਬਾਦਲ ਨੇ ਜਵਾਬ ਦਿੱਤਾ ਹੈ ਕਿ ਉਹਨਾਂ ਵਲੋਂ ਇਸ ਤਰਾਂ ਅੰਗਰੇਜ਼ੀ-ਹਿੰਦੀ-ਪੰਜਾਬੀ ਚ ਗੱਲ ਕਰਨ ਦਾ ਕੀ ਕਾਰਨ ਸੀ ??

ਪਹਿਲਾਂ ਤੁਹਾਨੂੰ ਬੀਬਾ ਬਾਦਲ ਦਾ ਉਹ ਵੀਡੀਓ ਦਿਖਾਉਂਦੇ ਹਾਂ ਜਿਸ ਵਿਚ ਉਹ DC ਸਾਬ ਨੂੰ ਸੜਕ ਵਿਚ ਪਏ ਟੋਏ ਬਾਰੇ ਦੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਬੀਬਾ ਬਾਦਲ ਦਾ ਮਜ਼ਾਕ ਬਣਾਇਆ ਜਾਣ ਲੱਗਾ। ਲੋਕਾਂ ਨੇ ‘Big ਟੋਆ In ਸੜਕ’ ਵਾਲੀਆਂ ਪੋਸਟਾਂ ਪਾਈਆਂ,ਇਸ ਡਾਇਲੋਗ ਦੇ ਮੇਮੇ ਬਣਾਏ।
Image result for harsimrat badal
ਪਰ ਹੁਣ ਬੀਬਾ ਹਰਸਿਮਰਤ ਬਾਦਲ ਨੇ ਇਸ ਸਾਰੀ ਗੱਲਬਾਤ ਦਾ ਜਵਾਬ ਦਿੱਤਾ ਹੈ ਕਿ ਉਹਨਾਂ ਵਲੋਂ ਅਜਿਹੀ ਮਿਕਸ ਬੋਲੀ ਕਿਉਂ ਬੋਲੀ ਗਈ ਸੀ ? ਸੋ ਇਹ ਤਾਂ ਸੀ ਬੀਬਾ ਬਾਦਲ ਦਾ ਜਵਾਬ ਪਰ ਰੁਕੋ…ਕਹਾਣੀ ਅਜੇ ਇਥੇ ਖਤਮ ਨਹੀਂ ਹੋਈ !! ਇਸ ਜਵਾਬ ਦੀਆਂ ਵੀ ਲੋਕਾਂ ਨੇ ਹੁਣ tiktok video ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
Image result for harsimrat badal
ਸੋ ਰਾਜਨੀਤਿਕ ਲੋਕਾਂ ਦੇ ਇਹ ਹਾਸੇ-ਠੱਠੇ,ਇਹ ਬਿਆਨ ਚਰਚਾ ਵਿਚ ਛਾਏ ਹੀ ਰਹਿੰਦੇ ਹਨ। ਤੁਸੀਂ ਸੁਖਬੀਰ ਬਾਦਲ ਦੇ ਬਿਆਨ ਵੀ ਸੁਣੇ ਹੀ ਹੋਣਗੇ…ਸੁਣੋ-ਦੇਖੋ ਤੇ ਖੁਸ਼ ਰਹੋ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.