SFJ ਵਲੋਂ ਡਰਾਈਵਰ ਪਿਓ ਪੁੱਤ ਲਈ ਇਨਾਮ ਦਾ ਐਲਾਨ

ਦਿੱਲੀ ਵਿਚ ਸਿੱਖ ਆਟੋ ਡਰਾਈਵਰ ਨਾਲ ਦਿੱਲੀ ਪੁਲਿਸ ਵਲੋਂ ਕੀਤੀ ਕੁੱਟਮਾਰ,ਆਟੋ ਡਰਾਈਵਰ ਸਿੱਖ ਪਿਓ-ਪੁੱਤਰ ਵਲੋਂ ਜਿਵੇਂ ਬਹੁਤ ਸਾਰੇ ਪੁਲਿਸ ਵਾਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਤੇ ਭਾਂਜ ਦਿੱਤੀ ਗਈ। ਭਾਵੇਂ ਕਿ ਦਿੱਲੀ ਵਿਚ ਸਿੱਖ ਸੰਗਤ ਵਲੋਂ ਰੋਸ ਪ੍ਰਦਰਸ਼ਨ ਜਾਰੀ ਹੈ ਤੇ ਖਬਰ ਅਨੁਸਾਰ ਦੋਸ਼ੀ ਪੁਲਿਸ ਵਾਲਿਆਂ ਚੋਂ 3 ਨੂੰ ਮੁਅੱਤਲ ਵੀ ਕੀਤਾ ਗਿਆ ਹੈ ਪਰ ਦੂਜੇ ਪਾਸੇ ਪੁਲਿਸ ਨੇ ਵੀ ਦੋਵਾਂ ਸਿੱਖ ਪਿਓ ਪੁੱਤਰ ਤੇ ਪਰਚਾ ਦਰਜ ਕਰਵਾ ਦਿੱਤਾ ਹੈ ਜਿਸਨੂੰ ਖਾਰਿਜ ਕਰਵਾਉਣ ਲਈ ਸਿੱਖ ਸੰਗਤ ਦਿੱਲੀ ਵਿਚ ਡਟੀ ਹੋਈ ਹੈ। Image result for delhi sikh attackਸਿੱਖ ਆਟੋ ਡਰਾਈਵਰ ਪਿਓ ਪੁੱਤਰ ਦੀ ਬਹਾਦਰੀ ਨੂੰ ਸਲੂਟ ਕਰਦਿਆਂ ਸਿੱਖਸ ਫੌਰ ਜਸਟਿਸ ਵਲੋਂ ਸਿੱਖ ਆਟੋ ਡਰਾਈਵਰ ਪਿਓ ਪੁੱਤਰ ਨੂੰ 2 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸਿੱਖਸ ਫੌਰ ਜਸਟਿਸ ਵਲੋਂ ਗੁਰਪਤਵੰਤ ਸਿੰਘ ਪੰਨੂੰ ਵਲੋਂ ਇਹ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.