Sri Hazur Sahib ਰਹਿੰਦਾ ਹੈ ਇਹ ਕੁੱਤਾ ਜੋ ਅੱਖਾਂ ਤੋਂ ਹੈ ਅੰਨਾ ਪਰ ਨੇਮ ਦਾ ਹੈ ਪੱਕਾ..!

ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ ਇਹ ਕੁੱਤਾ .. ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!! Related image ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ ਇਹ ਕੁੱਤਾ .. ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ.. ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ ..!!

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.