Sukhbir Badal ਦੇ ਬਿਆਨ ਨਾਲ ਡੇਰਾ ਪ੍ਰੇਮੀਆਂ ਨੂੰ ਆਇਆ ਸੁੱਖ ਦਾ ਸਾਹ

ਜੇਲ ਵਿਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਜਿਸਦਾ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਵਿਚ ਹੱਥ ਸੀ,ਉਸਦੇ ਕਤਲ ਤੋਂ ਬਾਅਦ ਜਿਥੇ ਮਾਲਵੇ ਵਿਚ ਹਾਈ ਅਲਰਟ ਜਾਰੀ ਹੋ ਚੁੱਕਾ ਹਾਈ ਓਥੇ ਹੀ ਇਸ ਮਸਲੇ ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ।

ਇਸ ਕਤਲ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ ਓਥੇ ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਨੂੰ ਵੀ ਨਲਾਇਕ ਮੁੱਖ ਮੰਤਰੀ ਕਰਾਰ ਦਿੱਤਾ। ਸੁਖਬੀਰ ਨੇ ਕਿਹਾ ਕਿ ਬਰਗਾੜੀ ਤੇ ਬੇਅਦਬੀ ਮਾਮਲੇ ਵਿਚ ਬਣਾਏ ਗਏ ਕਮਿਸ਼ਨ ਸਿਰਫ ਚੋਣ ਸਟੰਟ ਸਨ। Image result for ਮਹਿੰਦਰ ਪਾਲ ਬਿੱਟੂ
ਜੇਲ ਵਿਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਜਿਸਦਾ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਵਿਚ ਹੱਥ ਸੀ,ਉਸਦੇ ਕਤਲ ਤੋਂ ਬਾਅਦ ਜਿਥੇ ਮਾਲਵੇ ਵਿਚ ਹਾਈ ਅਲਰਟ ਜਾਰੀ ਹੋ ਚੁੱਕਾ ਹਾਈ ਓਥੇ ਹੀ ਇਸ ਮਸਲੇ ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਇਸ ਕਤਲ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ ਓਥੇ ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਨੂੰ ਵੀ ਨਲਾਇਕ ਮੁੱਖ ਮੰਤਰੀ ਕਰਾਰ ਦਿੱਤਾ। ਸੁਖਬੀਰ ਨੇ ਕਿਹਾ ਕਿ ਬਰਗਾੜੀ ਤੇ ਬੇਅਦਬੀ ਮਾਮਲੇ ਵਿਚ ਬਣਾਏ ਗਏ ਕਮਿਸ਼ਨ ਸਿਰਫ ਚੋਣ ਸਟੰਟ ਸਨ।

About admin

Check Also

‘ਅਖੇ ਮੈਂ ਬਾਦਲਾਂ ਦੇ ਪਰਿਵਾਰ ਚੋਂ ਆ’ ..

ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਲੋਕ ਭਿਆਨਕ ਜਲ ਸੰਕਟ ਨਾਲ ਜੂਝ ਰਹੇ ਹਨ। ਹੁਣ ਇਸ …

Leave a Reply

Your email address will not be published.