ਅਮਰੀਕਾ ਤੋਂ ਆਈ ਬਹੁਤ ਹੀ ਮੰਦਭਾਗੀ ਖ਼ਬਰ, ਇੱਕੋ ਝਟਕੇ ਚ’ 34 ਭਾਰਤੀ ਲੋਕਾਂ ਦੀ ਹੋਈ ਭਿਆਨਕ ਮੌਤ

ਅਮਰੀਕਾ ਸਥਿਤ ਇੱਕ ਭਾਰਤੀ ਜੋੜਾ ਤੇ ਭਾਰਤੀ ਮੂਲ ਦਾ ਇੱਕ ਵਿਗਿਆਨੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰੀ ਕਿਸ਼ਤੀ ਵਿੱਚ ਫਸਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਕਿਸ਼ਤੀ ਨੂੰ ਅੱਗ ਲੱਗ ਗਈ ਸੀ,ਜਿਸ ਤੋਂ ਬਾਅਦ ਉਹ ਕੈਲੀਫੋਰਨੀਆ ਦੇ ਤੱਟ ‘ਤੇ ਡੁੱਬ ਗਈ ਸੀ |ਸੋਮਵਾਰ ਨੂੰ 75 ਫੁੱਟ ਲੰਬੀ ਚਾਰਟਰ ਕਿਸ਼ਤੀ ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਯਾਤਰੀ ਸੌਂ ਰਹੇ ਸੀ। ਇਸ ਹਾਦਸੇ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਸਣੇ 34 ਲੋਕਾਂ ਦੀ ਮੌਤ ਹੋ ਗਈ। ਇਹ ਕਿਸ਼ਤੀ ਤਿੰਨ ਦਿਨਾਂ ਦੀ ਗੋਤਾਖੋਰੀ ਸੈਰ ‘ਤੇ ਜਾ…

Read More

ਆਪਣੇ ਹੀ ਪੁਲਿਸ ਮੁਲਾਜਮ ਦਾ ਇੰਨੇਂ ਹਜ਼ਾਰ ਦਾ ਕੱਟਿਆ ਚਲਾਨ

ਪੰਜਾਬ ਪੁਲਿਸ ‘ਤੇ ਚੰਡੀਗੜ੍ਹ ਪੁਲਿਸ ਉਸ ਸਮੇਂ ਭਾਰੀ ਪੈ ਗਈ, ਜਦੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਿਸ ਨੂੰ ਪਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਆੜੇ ਹੱਥੀਂ ਲਿਆ।ਇਹ…

Read More