Akali ਲਾਉਣ ਲੱਗੇ ਨਾਹਰੇ-ਬੋਲੋ ‘ਜੈ ਸ੍ਰੀ ਰਾਮ’

ਅੱਜਕੱਲ ਇਹ ਆਮ ਚਰਚਾ ਹੈ ਕਿ ਸਿੱਖੀ ਦਾ ਹਿੰਦੂਕਰਨ ਕਰਨ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਲਈ ਬਾਦਲ ਦਲ ਨੇ ਰਾਸ਼ਟਰੀ ਸਿੱਖ ਸੰਗਤ ਵਾਲੀ ਜਿੰਮੇਵਾਰੀ ਸਾਂਭ ਲਈ ਹੈ। ਪੰਥ ਦੀਆਂ ਸਨਮਾਨਿਤ ਹਸਤੀਆਂ ਵਾਰ-ਵਾਰ ਪੰਥ ਨੂੰ ਚੇਤਾਵਨੀ ਦੇ ਰਹੀਆਂ ਨੇ ਕਿ ਜੇ ਬਾਦਲਕਿਆਂ ਨੇ ਇਹੀ ਹਿਸਾਬ-ਕਿਤਾਬ ਰੱਖਿਆ ਤੇ ਉਹਦੇ ਹੱਥ ਵਿਚ ਸਿੱਖਾਂ ਦੀ ਧਾਰਮਿਕ-ਸਿਆਸੀ ਸੱਤਾ ਰਹੀ ਤਾਂ ਅੰਤ ਦਰਬਾਰ ਸਾਹਿਬ ਵਿਚ ਰਾਮਾਇਣ ਦੇ ਪਾਠ ਹੋਣਗੇ! ਪੰਥ-ਦਰਦੀਆਂ ਦੇ ਤੌਂਖਲੇ ਦਿਨੋ ਦਿਨ ਸੱਚ ਹੋ ਰਹੇ ਨੇ। ਬਾਦਲ ਦਲ ਦੇ ਆਗੂ ਤੇ ਵਰਕਰ ਇੱਕ ਪਾਸੇ ਸਿੱਖ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਹਨ ਓਥੇ ਹੀ…

Read More

sukhbir badal ਨੇ ਕੈਪਟਨ ਦੀ ਲਾ ਦਿੱਤੀ ਕਲਾਸ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਇੱਕ-ਇੱਕ ਕਰਕੇ ਆਪਣੇ ਪੱਤੇ ਖੋਲ੍ਹ ਰਹੀਆਂ ਹਨ ਯਾਨੀ ਉਮੀਦਵਾਰ ਚੋਣ ਮੈਦਾਨ ‘ਚ ਉਤਾਰ ਰਹੀਆਂ ਹਨ। ਅਕਾਲੀ ਦਲ ਨੇ ਵੱਖ-ਵੱਖ ਲੋਕ ਸਭਾ ਸੀਟਾਂ ਤੋਂ 7 ਉਮੀਦਵਾਰ ਐਲਾਨ ਦਿੱਤੇ ਹਨ। ਬਾਕੀ ਦੇ ਤਿੰਨ ਉਮੀਦਾਵਰ 10-11 ਅਪ੍ਰੈਲ ਤਕ ਐਲਾਨ ਦਿੱਤੇ ਜਾਣਗੇ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਤਵਾਰ ਨੂੰ ਕੀਤਾ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਬਾਰੇ ਵੀ ਤਸਵੀਰ ਸਪਸ਼ਟ ਹੋ ਜਾਵੇਗੀ ਕਿ ਦੋਵੇਂ ਕਿੱਥੋਂ ਚੋਣ ਲੜਨਗੇ। ਫਿਲਹਾਲ ਚਰਚਾਵਾਂ ਹਨ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਤੇ ਸੁਖਬੀਰ ਬਾਦਲ…

Read More

ਜਦੋਂ ਜਿੱਤੇ ਸੀ ‘ਪੰਥਕ’ | ਅਕਾਲੀ ਤੇ ਕਾਂਗਰਸੀ ਹੋਏ ਸੀ ‘ਖਾਲੀ’ | Elections Punjab

ਸਾਲ 1989 ਦੀਆਂ ਲੋਕ ਸਭਾ ਚੋਣਾਂ ਦੇ ਹੈਰਾਨੀਜਨਕ ਨਤੀਜੇ ਪੰਜਾਬ ਦੇ ਲੋਕਾਂ ਦੇ ਚੇਤਿਆਂ ਵਿੱਚ ਹਾਲੇ ਵੀ ਵਸੇ ਹੋਏ ਹਨ। ਇਸ ਚੋਣ ਪਿੜ ਵਿੱਚ ਅਕਾਲੀ ਦਲ (ਅ) ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਖਾਲਿਸਤਾਨੀ ਧਿਰਾਂ ਦੇ ਸਾਂਝੇ ਪਲੇਟਫਾਰਮ ਨੇ ਸੂਬੇ ਦੀਆਂ ਰਵਾਇਤੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਦੇ ਸਾਹ ਸੁਕਾ ਦਿੱਤੇ ਸਨ। ਉਦੋਂ ਕਾਂਗਰਸ ਨੂੰ ਮਹਿਜ਼ ਦੋ ਸੀਟਾਂ ਜੁੜੀਆਂ ਸਨ ਤੇ ਰਵਾਇਤੀ ਅਕਾਲੀ ਦਲ ਦਾ ਖੀਸਾ ਖਾਲੀ ਹੀ ਰਹਿ ਗਿਆ ਸੀ। ਇਨ੍ਹਾਂ ਚੋਣਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਨੂੰ ਜਿੱਥੇ ਲੋਕ ਸਭਾ ਵਿਚ ਭੇਜਿਆ, ਉੱਥੇ ਹੀ ਨੂੰਹ ਬੀਬੀ…

Read More

“ਉਹ ਇਲਾਜ ਕਰਾਵੇ ਆਪਣਾ” | Bhagwant Mann reply to Jassi Jasraj

ਸਿਆਸਤ ਜਾਂ ਰਾਜਨੀਤੀ (ਰਾਜ ਦੀ ਨੀਤੀ) ਯੂਨਾਨੀ: πολιτικός politikos ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ। ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ…

Read More