ਆਪਣੇ ਹੀ ਪੁਲਿਸ ਮੁਲਾਜਮ ਦਾ ਇੰਨੇਂ ਹਜ਼ਾਰ ਦਾ ਕੱਟਿਆ ਚਲਾਨ

ਪੰਜਾਬ ਪੁਲਿਸ ‘ਤੇ ਚੰਡੀਗੜ੍ਹ ਪੁਲਿਸ ਉਸ ਸਮੇਂ ਭਾਰੀ ਪੈ ਗਈ, ਜਦੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਿਸ ਨੂੰ ਪਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਆੜੇ ਹੱਥੀਂ ਲਿਆ।ਇਹ…

Read More

ਭਾਰਤੀ ਨਾ ਜਾਣ ਇਸ ਦੇਸ਼, ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਇਥੋਪੀਆ ਦੀ ਰਾਜਧਾਨੀ ਅਡਦਿਸ ਅਬਾਬਾ ‘ਚ ਪ੍ਰਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ‘ਤੇ ਹੋਏ ਹਾਲ ਹੀ ਦੇ ਹਮਲੇ ਦੇ ਲਿਹਾਜ਼ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਅਫਰੀਕੀ ਦੇਸ਼ ਦੀ ਯਾਤਰਾ ਲਈ ਨਾਗਰਿਕਾਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਲਈ ਸੁਚੇਤ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਜਨਤਕ ਥਾਂਵਾਂ ‘ਤੇ ਕੀਮਤ ਸਮਾਨ ਨੂੰ ਲਿਜਾਣ ਜਾਂ ਐਕਸਪੋਜ਼ ਕਰਨ ਲਈ ਇਨਕਾਰ ਕੀਤਾ ਗਿਆ ਹੈ ਅਤੇ ਉਥੇ ਮੌਜੂਦ ਭਾਰਤੀ ਨਾਗਰਿਕਾਂ ਤੋਂ ਅੱਧੀ ਰਾਤ ਨੂੰ ਬਾਹਰ ਨਾ ਨਿਕਲਣ ਦੀ ਹਿਦਾਇਤ…

Read More

ਇੱਥੋਂ 75% ਡਿਸਕਾਊਂਟ ‘ਤੇ ਮਿਲ ਰਿਹਾ TV, AC, ਕੂਲਰ ਅਤੇ ਵਾਸ਼ਿੰਗ ਮਸ਼ੀਨ

ਆਨਲਾਇਨ ਸ਼ਾਪਿੰਗ ਸਾਇਟ ਫਲਿਪਕਾਰਟ ਉੱਤੇ ਚੱਲ ਰਹੇ Grand Appliance Fest Sale ਦਾ ਅੱਜ ਆਖਰੀ ਦਿਨ ਹੈ। ਇਸ ਸੇਲ ਦੀ ਸ਼ੁਰੁਆਤ 17 ਜੂਨ ਤੋਂ ਹੋਈ ਸੀ, ਜੋ 21 ਜੂਨ ਯਾਨੀ ਅੱਜ ਤੱਕ ਚੱਲੇਗੀ। ਅਜਿਹੇ ਵਿੱਚ ਗਾਹਕ ਇੱਥੇ ਛੋਟ ਦੇ ਨਾਲ ਮਿਲ ਰਹੇ TV, cooler, AC, refrigerator ਅਤੇ washing machines ਉੱਤੇ 75 % ਤੱਕ ਦੇ ਡਿਸਕਾਉਂਟ ਦਾ ਫਾਇਦਾ ਲੈ ਸੱਕਦੇ ਹਨ। ਇਸਦੇ ਇਲਾਵਾ ਐਕਸਿਸ ਬੈਂਕ ਦੇ ਕ੍ਰੈਡਿਟ ਅਤੇ ਡੇਬਿਟ ਕਾਰਡ ਨਾਲ ਭੁਗਤਾਨ ਕਰਨ ਉੱਤੇ ਅਲੱਗ 10% ਦਾ ਡਿਸਕਾਊਂਟ ਮਿਲੇਗਾ। TV ਥੇ Mi, Vu Ultra ਅਤੇ MarQ ਕੰਪਨੀ ਦੇ ਟੀਵੀ ਨੂੰ ਛੋਟ ਦੇ…

Read More

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਪੈਰੋਲ ਦੀ ਮੰਗ ਕੀਤੀ ਹੈ।ਦਿਲਚਸਪ ਗੱਲ ਹੈ ਕਿ ਇਹ ਛੁੱਟੀ ਖੇਤੀਬਾੜੀ ਦੇ ਕੰਮਾਂ ਲਈ ਮੰਗੀ ਗਈ ਹੈ। ਇਸ ਮੁੱਦੇ ‘ਤੇ ਜੇਲ੍ਹ ਪ੍ਰਸਾਸ਼ਨ ਨੇ ਸਿਰਸਾ ਪ੍ਰਸਾਸ਼ਨ ਨੂੰ ਚਿੱਠੀ ਲਿਖੀ ਹੈ ਜਿਸ ‘ਚ ਦੱਸਿਆ ਹੈ ਕਿ ਰਾਮ ਰਹੀਮ ਖੇਤੀ ਦੇ ਕੰਮਾਂ ਲਈ ਪੈਰੋਲ ਚਾਹੁੰਦਾ ਹੈ। ਡੇਰਾ ਮੁਖੀ ਆਪਣੀ ਸਜ਼ਾ ਦਾ ਇੱਕ ਸਾਲ ਪੂਰਾ ਕਰ ਚੁੱਕਿਆ ਹੈ। ਉਸ ਨੇ ਆਪਣੀ ਹਿਸਟਰੀ ਟਿਕਟ ਵੀ ਹਾਸਲ ਕਰ ਲਈ ਹੈ। ਪੈਰੋਲ ਬਾਰੇ…

Read More

ਆਹ ਦੇਖੋ ਕੁੜੀ ਨੇ ਕੀ ਕੰਮ ਕੀਤਾ..

ਆਹ ਦੇਖੋ ਕੁੜੀ ਨੇ ਕੀ ਕੰਮ ਕੀਤਾ .. ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਡੇ ਪੇਜ਼ ਨਾਲ ਜਰੂਰ ਜੁੜੋ ਜੀ | ਸਾਡੇ ਪੇਜ਼ Rehmat TV ਨਾਲ ਜੁੜੇ ਹੋਏ ਦੋਸਤਾਂ ਮਿੱਤਰਾਂ ਦਾ ਅਸੀਂ ਦਿਲ ਤੋਂ ਸੁਕ੍ਰੀਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਤੇ ਸਹੀ ਜਾਣਕਾਰੀ ਤੁਹਾਡੇ ਟੱਕ ਪਹੁੰਚਾਉਣ ਲਈ ਬਚਨਵੰਧ ਹਾਂ |

Read More

ਜਿੰਦਗੀ ਵਿਚ ਦੁਬਾਰਾ ਕਦੇ ਪੱਥਰੀ ਨਹੀਂ ਬਣੇਗੀ ਬਸ ਖਾਣੀ ਸ਼ੁਰੂ ਕਰ ਦਿਓ ਇਹ ਚੀਜ,

ਗੁਰਦੇ ਰੋਜ਼ਾਨਾ ਦੇ ਕ੍ਰਿਆ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਇਹ ਅੰਗਾਂ ਨੂੰ ਖ਼ੂਨ ਫ਼ਿਲਟਰ ਕਰਕੇ ਦਿੰਦੇ ਹਨ ਤੇ ਵਾਧੂ ਦੇ ਤਰਲ ਪਦਾਰਥਾਂ ਨੂੰ ਪਿਸ਼ਾਬ ਰਾਹੀਂ ਕੱਢ ਦਿੰਦੇ ਹਨ। ਇਸ ਤੋਂ ਇਲਾਵਾ ਗੁਰਦੇ, ਬਿਜਲੀ ਸਥਿਰ, ਪੋਟਾਸ਼ੀਅਮ, ਸੋਡੀਅਮ ਤੇ ਫਾਸਫੇਟ ਵਰਗੇ ਕਾਇਮ ਰੱਖਣ ਤੇ ਖ਼ੂਨ ਦੇ ਦਬਾਅ ਨੂੰ ਨਿਯਮਤ ਕਰਦਾ ਹੈ। ਇਹ ਹਾਰਮੋਨ ਰਾਹੀਂ ਖ਼ੂਨ ਦੇ ਲਾਲ ਸੈੱਲ ਬਣਾਉਣ ਤੇ ਹੱਡੀ ਨੂੰ ਮਜ਼ਬੂਤ ਰੱਖਦਾ ਹੈ। ਹਾਲਾਂਕਿ ਗੁਰਦਿਆਂ ਦੀ ਕ੍ਰਿਆ ਨੂੰ ਪ੍ਰਭਾਵਿਤ ਕਰਨ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਗੁਰਦੇ ਦੀ ਪੱਥਰੀ ਗੁਰਦੇ ਦੀ ਆਮ ਬਿਮਾਰੀ ਹੈ। ਦੁਨੀਆ ਵਿੱਚ ਲੱਖਾਂ ਲੋਕ ਇਸ…

Read More

ਬਹੁਤ ਹੀ ਮਾੜੀ ਖ਼ਬਰ,ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ

ਕੈਨੇਡਾ ‘ਚ ਇਕ ਪੰਜਾਬੀ ਨੌਜਵਾਨ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ ‘ਚ ਵਾਪਰੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬੀ ਨੌਜਵਾਨ ਦਾ ਨਾਂ ਗੁਰਜੋਤ ਦੱਸਿਆ ਜਾ ਰਿਹਾ ਹੈ ਤੇ ਉਹ ਸਿਰਫ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ।ਪੰਜਾਬੀ ਨੌਜਵਾਨ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਕੁੱਤੀਵਾਲ ਕਲਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਾਲਾਂਕਿ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਦੇਖੋ……… ਕਰਜ਼ ਦੇ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ ਦੇ ਹੁਣ ਆਸਾਮਾਨ ‘ਚ…

Read More

ਇਸ ਮਸ਼ਹੂਰ ਅਦਾਕਾਰਾ ਤੇ ਸ਼ਰੇਆਮ ਗੋਲੀਆਂ ਨਾਲ ਹੋਇਆ ਵੱਡਾ ਹਮਲਾ,ਦੇਖੋ ਪੂਰੀ ਖ਼ਬਰ

ਫਿਲਮ ਅਭਿਨੇਤਰੀ ਮਾਹੀ ਗਿੱਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹੀ ਨਹੀਂ ਉਸ ਨਾਲ ਬਦਤਮੀਜ਼ੀ ਤੇ ਹੱਥੋਪਾਈ ਵੀ ਕੀਤੀ ਗਈ ਤੇ ਉਸ ਨੂੰ ਕਾਰ ‘ਚ ਲੁਕ ਕੇ ਜਾਨ ਬਚਾਉਣੀ ਪਈ। ਵਾਰਦਾਤ ਨੂੰ ਮਹਾਰਾਸ਼ਟਰ ਦੇ ਠਾਣੇ ‘ਚ ਉਗਰਾਹੀ ਕਰਨ ਵਾਲੇ ਇਕ ਗਿਰੋਹ ਨੇ ਅੰਜਾਮ ਦਿੱਤਾ। ਹਮਲੇ ‘ਚ ਮਸ਼ਹੂਰ ਸਿਨੇਮਾਟੋਗ੍ਰਾਫਰ ਸੰਤੋਸ਼ ਥੁੰਡੀਅਲ ਜ਼ਖਮੀ ਹੋ ਗਿਆ।ਹਮਲਾ ਉਸ ਸਮੇਂ ਹੋਇਆ, ਜਦੋਂ ਪੂਰੀ ਯੂਨਿਟ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਫਿਕਸਰ’ ਦਾ ਕਲਾਈਮੈਕਸ ਸ਼ੂਟ ਕਰ ਰਹੀ ਸੀ।ਨਿਰਦੇਸ਼ਕ ਸੋਹਮ ਇਨ੍ਹੀਂ ਦਿਨੀਂ ਏਕਤਾ ਕਪੂਰ ਲਈ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ‘ਚ ਮੁੱਖ ਭੂਮਿਕਾ ਮਾਹੀ ਗਿੱਲ ਨਿਭਾਅ ਰਹੀ ਹੈ।…

Read More

500 ਡੂੰਘੀ ਖੱਡ ਚ’ ਡਿੱਗੀ ਸਵਾਰੀਆਂ ਨਾਲ ਭਰੀ ਬੱਸ,ਦੇਖੋ ਮੌਕੇ ਦੀਆਂ ਤਸਵੀਰਾਂ..

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪ੍ਰਾਈਵੇਟ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ।ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ।ਕਰੀਬ 40 ਤੋਂ 50 ਮੁਸਾਫ਼ਰਾਂ ਨਾਲ ਭਰੀ ਬੱਸ 500 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ। ਬੱਸ ਕੁੱਲੂ ਤੋਂ ਗਾੜਾਗੁਸ਼ੈਣੀ ਵੱਲ ਜਾ ਰਹੀ ਸੀ ਤੇ ਨੱਕੋ ਨੱਕ ਯਾਤਰੀਆਂ ਨਾਲ ਭਰੀ ਹੋਈ ਸੀ।ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ।ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ।ਹਾਲੇ ਤਕ ਕਿਸੇ ਵੀ ਯਾਤਰੀ ਨੂੰ ਰੈਸਕਿਊ ਨਹੀਂ ਕੀਤਾ ਗਿਆ। ਹਿਮਾਚਲ ਦੇ ਕੁੱਲੂ ‘ਚ ਬੱਸ ਪਹਾੜ ਤੋਂ ਡਿੱਗੀ, 25…

Read More

ਜਦੋਂ Pakistan Army ਨੇ ਕਿਹਾ “ਅਸੀਂ Amritsar ਤੇ ਹਮਲਾ ਨਹੀਂ ਕਰਨਾ,ਓਥੇ Sri Darbar Sahib ਹੈ”

ਜਦੋਂ Pakistan Army ਨੇ ਕਿਹਾ “ਅਸੀਂ Amritsar ਤੇ ਹਮਲਾ ਨਹੀਂ ਕਰਨਾ,ਓਥੇ Sri Darbar Sahib ਹੈ” ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਲਾਹੌਰ ਤੋਂ ਇਹ 80 ਕਿਲੋਮੀਟਰ ਉੱਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਇਹਦਾ…

Read More