ਸ੍ਰੀ ਗੁਰੂ ਗਰੰਥ ਸਾਹਿਬ ਜੀ ਚ ਮੌਜੂਦ ਸਾਰੇ ਰੁੱਖ ਪੰਜਾਬ ਸਰਕਾਰ ਲਗਾਵੇਗੀ

ਪੰਜਾਬ ਸਰਕਾਰ 62 ਏਕੜ ਜ਼ਮੀਨ ‘ਤੇ ਅਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਯਾਦਗਾਰ ਦੇ ਨਾਲ ਲੱਗਦੇ ਇੱਕ ਨੇਚਰ ਪਾਰਕ ਨੂੰ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਵਿੱਚ ਅਧਿਕਾਰੀਆਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਦਰੱਖਤ ਹੋਣਗੇ।ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਲੈਂਡਸਕੇਪਿੰਗ ਮਾਹਿਰ ਨਵਤੇਜ ਸਿੰਘ ਨੂੰ ਇਸ ਪ੍ਰੋਜੈਕਟ ਦੇ ਸਲਾਹਕਾਰ ਵਜੋਂ ਸ਼ਾਮਲ ਕੀਤਾ ਹੈ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਿਕ ਨਵਤੇਜ ਸਿੰਘ ਨੇ ਕਿਹਾ ਕਿ ਨੇਚਰ ਪਾਰਕ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਉਹ ਪ੍ਰਜਾਤੀਆਂ ਰਹਿਣਗੀਆਂ ਜੋ ਖ਼ਤਮ ਹੋਣ ਵਾਲੀਆਂ ਹਨ ਅਤੇ ਥੀਮ-ਅਧਾਰਤ…

Read More

ਤੇ ਹੁਣ ਛਬੀਲ ਲਗਾਓਣ ਨੂੰ ਲੈ ਕੇ ਪੈ ਗਿਆ ਪੰਗਾ …Chabeel

ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ ਮੌਸਮ ਵਿੱਚ ਹੋਈ ਸੀ। ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਥਾਂ-ਥਾਂ ‘ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਸਿੱਖ ਭਾਈਚਾਰੇ ਵੱਲੋਂ ਲਾਈਆਂ ਜਾਂਦੀਆਂ ਛਬੀਲਾਂ ਵਿੱਚ ਸਮਾਜ ਦਾ ਹਰ ਭਾਈਚਾਰਾ ਸੇਵਾ ਕਰਦਾ ਹੈ। ਪਿਛਲੇ ਸਮੇਂ ਦੌਰਾਨ ਸਿੱਖ ਇਤਿਹਾਸ ਵਿੱਚ ਛਬੀਲ ਦੇ ਇਤਿਹਾਸ ਸਬੰਧੀ ਕੁਝ ਮਤਭੇਦ ਪਾਇਆ ਜਾ ਰਿਹਾ ਹੈ। ਅੱਜ ਅਸੀਂ ਇਤਿਹਾਸਕ ਸਰੋਤਾਂ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਛਬੀਲ ਦਾ ਸਿੱਖ ਕੌਮ ਅੰਦਰ ਕੀ ਇਤਿਹਾਸ ਹੈ। ਭਾਈ ਕਾਹਨ…

Read More

ਹੁਣ ਦੱਸੋ ਜਿਹੜੇ ਦਿੱਲੀ ਵਾਲੇ ਸਿੱਖ Gurjit Singh ਨੂੰ ਗਲਤ ਬੋਲਦੇ ਸੀ….

ਦਿੱਲੀ-ਮੁਖਰਜੀ ਨਗਰ ‘ਚ ਕੁੱਟਮਾਰ ਦਾ ਮਾਮਲਾ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਗਈ ਹੈ। ਪਟੀਸ਼ਨ ‘ਤੇ ਸੁਣਵਾਈ ਦਿੱਲੀ ਹਾਈਕੋਰਟ ਤਿਆਰ ਹੈ। ਦਿੱਲੀ ਹਾਈਕੋਰਟ ‘ਚ ਅੱਜ ਹੀ ਮਾਮਲੇ ਦੀ ਸੁਣਵਾਈ ਹੋਵੇਗੀ। ਟੈਂਪੂ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ ‘ਤੇ ਮੁਖਰਜੀ ਨਗਰ ‘ਚ ਬੀਤੀ 17 ਜੂਨ ਨੂੰ ਹੋਏ ਪੁਲਿਸ ਤਸ਼ੱਦਦ ਦੀ ਘਟਨਾ ਵਾਪਰੀ ਸੀ। ਦਿੱਲੀ ਕੁੱਟਮਾਰ ਮਾਮਲੇ ‘ਚ ਦਿੱਲੀ ਪੁਲਿਸ ਨੇ ਰਿਪੋਰਟ ਸੌਂਪੀ ਹੈ। ਦਿੱਲੀ ਪੁਲਿਸ ਕਮੀਸ਼ਨਰ ਨੇ ਗ੍ਰਹਿ ਸਕੱਤਰ ਨੂੰ…

Read More

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ…

Read More

ਤੇ ਹੁਣ ਛਬੀਲ ਲਗਾਓਣ ਨੂੰ ਲੈ ਕੇ ਪੈ ਗਿਆ ਪੰਗਾ …Chabeel

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਮੁਤਾਬਿਕ ‘ਛਬੀਲ’ ਅਰਬੀ ਦੇ ਲਫ਼ਜ਼ ‘ਸਬੀਲ’ ਦਾ ਪ੍ਰਾਕ੍ਰਿਤ ਰੂਪ ਹੈ, ਜੋ ਖ਼ਾਸ ਕਰਕੇ ਉਸ ‘ਪਉ’ ਅਥਵਾ ‘ਪਿਆਉ’ ਲਈ ਵਰਤਿਆ ਜਾਂਦਾ ਹੈ, ਜਿਹੜਾ ਮੁਸਲਮਾਨਾਂ ਵੱਲੋਂ ਮੁਹੱਰਮ ਦੇ ਪਹਿਲੇ 10 ਦਿਨਾਂ ਵਿੱਚ ਪਿਆਸਿਆਂ ਲਈ ਲਗਾਇਆ ਜਾਂਦਾ ਹੈ । ਇਸ ਦਾ ਅਰਥ ਹੈ- ਜਲ ਪੀਣ ਦਾ ਅਸਥਾਨ । ਇਸ ਵੇਰਵੇ ਤੋਂ ਇਹ ਪੱਖ ਵੀ ਸਪਸ਼ਟ ਹੁੰਦਾ ਹੈ ਕਿ ਅਜਿਹੀ ‘ਛਬੀਲ’ਪਰੰਪਰਾ ਦਾ ਪਿਛੋਕੜ ਇਸਲਾਮਿਕ ਹੈ, ਸਿੱਖੀ ਨਹੀਂ । ਕਿਉਂਕਿ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ‘ਸਬੀਲ’ (ਛਬੀਲ) ਦੀ ਥਾਂ ‘ਪਿਆਉ’ ਲਫ਼ਜ਼ ਦਿੱਤਾ ਹੈ । ਅਤੇ…

Read More

ਇਹ ਗੁਰਸਿੱਖ ਪਰਿਵਾਰ ਸ਼੍ਰੀ ਅੰਮ੍ਰਿਤਸਰ ਤੋਂ ਹਜੂਰ ਸਾਹਿਬ ਪੈਦਲ ਯਾਤਰਾ ਕਰਦਾ ਹੈ

ਖਾਲਸਾ ਜੀ ਆ ਵੀਰ ਭਾਈ ਲਾਲ ਸਿੰਘ ਜੋ ਅੰਮ੍ਰਿਤਸਰ ਤੋਂ ਨੇ ਆਪਣੇ ਚਾਰ ਬੱਚਿਆਂ ਨੂੰ ਨਾਲ ਲੈਕੇ ਨੰਗੇ ਪੈਰੀ ਜੂਨ ਦੇ ਮਹੀਨੇ ਦੀ ਅੱਤ ਦੀ ਗਰਮੀ ਵਿਚ ਪੈਦਲ ਯਾਤਰਾ ਕਰ ਰਹੇ ਨੇ ਜਦੋਂ ਇਹਨਾ ਨਾਲ ਗੱਲ ਕੀਤੀ ਤੇ ਅੱਖਾਂ ਭਰ ਜਾਂਦੀਆਂ ਹਨ ਕੇ ਕੋਈ ਗੁਰੂ ਨਾਲ ਏਨਾ ਪਿਆਰ ਸ਼ਾਰਦਾ ਰੱਖ ਸਕਦਾ ਆ ਵੀਰ ਖੁਦ ਰਿਕਸ਼ਾ ਚਲਾਉਦਾ ਹੈ 40ਹਜਾਰ ਇਕੱਠਾ ਕਰਕੇ ਆਪਣੀ ਕਿਰਤ ਕਮਾਈ ਚੋਂ ਤੇ ਯਾਤਰਾ ਲਈ ਜਾਂਦੇ ਨੇ ਬਿਨਾਂ ਕਿਸੇ ਸਵਾਰਥ ਦੇ ਲਾਲਚ ਦੇ ਏ ਏਨਾ ਦੀ 5 ਵੀਂ ਯਾਤਰਾ ਹੈ ਕਿ ਸ਼ਰਧਾ ਤੇ ਗੁਰੂ ਸਾਹਿਬ ਜੀ ਦਾ ਓਟ…

Read More

ਹੁਣ ਭਾਈ ਮਹਿਲ ਸਿੰਘ ਦੇ ਜਥੇ ਨੇ ਦਿੱਲੀ ‘ਚ ਸਿੱਖ ਤੇ ਹੋਏ ਹਮਲੇ ਬਾਰੇ ਪੇਸ਼ ਕੀਤੀ ਕਵਿਤਾ ..

ਕੌਮੀ ਰਾਜਧਾਨੀ ਦਿੱਲੀ ਦੇ ਮੁਖਰਜੀ ਇਲਾਕੇ ਵਿੱਚ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਦੀ ਕੁੱਟਮਾਰ ਦਾ ਮਾਮਲਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਅੱਜ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ ਜਿਸ ਦੇ ਬਾਅਦ ਅਦਾਲਤ ਨੇ ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਇੱਕ ਹਫ਼ਤੇ ਅੰਦਰ ਸਥਿਤੀ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਏਗੀ।ਡਾਕਟਰ ਸੀਮਾ ਸਿੰਗਲ ਨੇ ਵਕੀਲ ਸੰਗੀਤਾ ਭਾਰਤੀ, ਰੁਬਿੰਦਰ ਘੁੰਮਣ ਤੇ ਐਚ ਐਸ ਹੰਸ ਜ਼ਰੀਏ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਸੰਗੀਤਾ ਭਾਰਤੀ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਨੇ ਨਿਰਦੇਸ਼ ਦਿੱਤਾ…

Read More

ਹਜ਼ੂਰ ਸਾਹਿਬ ਗੋਦਾਵਰੀ ਤੋਂ ਗਾਗਰ ਭਰਨ ਦੀ ਸੇਵਾ | Takht Hazur Sahib | Godavari

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੋਣ ਕਰਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਲਈ ਅਪਾਰ ਅਤੇ ਅਥਾਹ ਸ਼ਰਧਾ ਦਾ ਕੇਂਦਰ ਹੈ, ਪਰ ਮੁੱਢਲੇ ਤੌਰ ‘ਤੇ ਇਕ ਹੋਣ ਦੇ ਬਾਵਜੂਦ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਮਰਿਆਦਾ ਖ਼ਾਸ ਕਰਕੇ ਪੰਜਾਬ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਵੱਖਰੀ ਪ੍ਰਤੀਤ ਹੁੰਦੀ ਹੈ ਅਤੇ ਕਿਤੇ-ਕਿਤੇ ਅਚੰਭਿਤ ਵੀ ਕਰਦੀ ਹੈ | ਸ੍ਰੀ ਹਜ਼ੂਰ ਸਾਹਿਬ ਆਈਆਂ ਸੰਗਤਾਂ ਲਈ ਗਾਗਰੀਏ ਸਿੰਘ ਵਲੋਂ ਗੋਦਾਵਰੀ ਤੋਂ ਜਲ ਦੀ ਗਾਗਰ ਭਰ ਕੇ ਲਿਆਉਣ ਦਾ ਨਜ਼ਾਰਾ ਆਪਣੇ-ਆਪ ‘ਚ ਵਿਲੱਖਣ ਅਤੇ ਯਾਦਗਾਰੀ ਕਿਹਾ ਜਾ ਸਕਦਾ ਹੈ | ਮਰਿਆਦਾ ਮੁਤਾਬਿਕ…

Read More

“ਸਰਦਾਰ ਭਾਈ ਤੇਰੀ ਹਿੰਮਤ ਕੋ ਸਲਾਮ ਕਰਤਾ ਹੂੰ” — Bollywood Actor Azaz Khan

ਦਿੱਲੀ ਪੁਲਿਸ ਵੱਲੋਂ ਸਿੱਖ ਪਿਓ-ਪੁੱਤ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਤੋਂ ਦਿੱਲੀ ਹਾਈਕੋਰਟ ਕਾਫੀ ਖਫਾ ਹੈ। ਪੁਲਿਸ ਹੁਣ ਤੱਕ ਗ੍ਰਾਮੀਣ ਸੇਵਾ ਦੇ ਆਟੋ ਚਾਲਕ ਸਰਬਜੀਤ ਸਿੰਘ ਨੂੰ ਹੀ ਅਪਰਾਧੀ ਬਿਰਤੀ ਵਾਲੀ ਸਾਬਤ ਕਰਕੇ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਦਾਲਤ ਨੇ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਜਿੰਦਾ-ਜਾਗਦਾ ਸਬੂਤ ਹੈ। ਵਰਦੀਧਾਰੀ ਬਲ ਨੂੰ ਅਜਿਹਾ ਕਾਰਾ ਕਦੇ ਵੀ ਨਹੀਂ ਕਰਨਾ ਚਾਹੀਦਾ। ਜਸਟਿਸ ਜਯੰਤ ਨਾਥ ਤੇ ਜਸਟਿਸ ਨਜਮੀ ਵਜ਼ੀਰੀ ਦੇ ਬੈਂਚ ਨੇ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨਾਲ ਕੁੱਟਮਾਰ…

Read More

Bhai Pinderpal Singh ਦਾ ਕੌਮ ਨੂੰ ਸੁਨੇਹਾ | ਬਹੁਤਿਆਂ ਨੂੰ ਨਹੀਂ ਪਚਣੀ ਗੱਲ

ਦਿੱਲੀ ਵਿੱਚ ਸਿੱਖ ਪਿਤਾ ਪੁੱਤਰ ਨੂੰ ਕੁੱਟਣ ਵਾਲੀ ਘਟਨਾ ਦਾ ਜਿੱਥੇ ਵਿਸ਼ਵ ਭਰ ਦੀ ਸਿੱਖ ਸੰਗਤ ਨੇ ਵਿਰੋਧ ਕੀਤਾ ਹੈ ਓਥੇ ਹੀ ਪੰਥ ਦੇ ਮਸ਼ਹੂਰ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਇਸ ਘਟਨਾ ਤੌ ਬਾਅਦ ਸਮੁੱਚੀ ਕੌਮ ਨੂੰ ਵੱਡਾ ਸੁਨੇਹਾ ਦਿੱਤਾ ਹੈ.. ਭਾਈ ਪਿੰਦਰਪਾਲ ਸਿੰਘ ਜੀ ਨੇ ਪਿਓ ਪੁੱਤ ਨੂੰ ਬਹਾਦਰ ਸਿੱਖ ਆਖਿਆ ਹੈ ਤੇ ਸਿੱਖ ਕੌਮ ਨੂੰ ਏਕਾ ਕਰਨ ਲਈ ਬੇਨਤੀ ਕੀਤੀ ਹੈ ਓਹਨਾਂ ਕਿਹਾ ਕਿ ਜੇ ਇਸ ਮੰਦਭਾਗੀ ਘਟਨਾ ਤੋਂ ਜੇ ਅਜੇ ਵੀ ਸਿੱਖ ਕੌਮ ਨੇ ਕੁੱਝ ਨਾ ਸਿੱਖਿਆ ਤਾਂ ਓਹ ਦਿਨ ਦੁਰ ਨਹੀਂ ਜਦ ਚੋਰਾਹਿਆਂ ਵਿੱਚ ਸਿੱਖਾਂ…

Read More