ਆਖਰ ਕੌਣ ਨੇ ਤਾਲਿਬਾਨ ਜਿਨ੍ਹਾਂ ਨੂੰ ਵਿਸ਼ਵ ਸ਼ਕਤੀ ਅਮਰੀਕਾ ਵੀ ਨਾ ਹਰਾ ਸਕਿਆ? ਕਿੱਥੋਂ ਆਉਂਦਾ ਉਨ੍ਹਾਂ ਕੋਲ ਇੰਨਾ ਧਨ?

ਤਾਲਿਬਾਨ ਦਾ ਹੁਣ ਅਫਗਾਨਿਸਤਾਨ ਉੱਤੇ ਮੁਕੰਮਲ ਕਬਜ਼ਾ ਹੋ ਗਿਆ ਹੈ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਤਾਲਿਬਾਨ ਨੂੰ ਸੱਤਾ ਸੌਂਪ ਦਿੱਤੀ ਹੈ ਤੇ ਉਨ੍ਹਾਂ ਦੇ ਤਾਜਿਕਿਸਤਾਨ ’ਚ ਜਾ ਕੇ ਪਨਾਹ ਲੈਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕੱਲ੍ਹ ਦੇਰ ਸ਼ਾਮੀਂ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਕਾਬੁਲ ’ਤੇ ਵੀ ਕਬਜ਼ਾ ਜਮਾ ਲਿਆ ਸੀ। ਹੁਣ ਤਾਲਿਬਾਨ ਦੇ ਸਹਿ ਬਾਨੀ ਮੁੱਲਾ ਅਬਦੁਲ ਗ਼ਨੀ ਬਰਾਦਰ ਦੇ ਅਫ਼ਗ਼ਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਬਣਨ ਦੇ ਆਸਾਰ ਵਿਖਾਈ ਦੇ ਰਹੇ ਹਨ। ਪੂਰੇ 20 ਸਾਲਾਂ ਬਾਅਦ ਤਾਲਿਬਾਨ ਦੀ ਸਰਕਾਰ ਇਸ ਦੇਸ਼ ’ਚ ਮੁੜ ਬਣਨ ਜਾ ਰਹੀ ਹੈ।ਤਾਲਿਬਾਨ ਕੌਣ ਹੈ?ਇਹ 1980ਵਿਆਂ…

Read More

ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਕੈਪਟਨ ਅਮਰਿੰਦਰ ਨੇ ਮੋਦੀ ਸਰਕਾਰ ਨੂੰ ਕੀਤਾ ਖ਼ਬਰਦਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਮੁੜ ਤਾਲਿਬਾਨੀ ਲੜਾਕਿਆਂ ਦੇ ਹੱਥ ਆਉਣਾ ਭਾਰਤ ਲਈ ਸ਼ੁਭ ਸੰਕੇਤ ਨਹੀਂ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਹਾਲਾਤ ਨੂੰ ਵੇਖਦਿਆਂ ਸਰਹੱਦਾਂ ‘ਤੇ ਚੌਕਸੀ ਵਧਾਉਣ ਦੀ ਲੋੜ ਹੈ।ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਲਈ ਸ਼ੁਭ ਸੰਕੇਤ ਨਹੀਂ। ਇਹ ਭਾਰਤ ਖਿਲਾਫ਼ ਚੀਨ-ਪਾਕਿ ਗੱਠਜੋੜ ਨੂੰ ਮਜ਼ਬੂਤ ਕਰੇਗਾ (ਕਿਉਂ ਜੋ ਚੀਨ, ਉਇਗਰ ਮਾਮਲੇ ਵਿੱਚ ਪਹਿਲਾਂ ਹੀ ਮਿਲੀਸ਼ੀਆ ਦੀ ਮਦਦ ਮੰਗ ਚੁੱਕਾ ਹੈ)। ਇਹ ਚੰਗੇ ਸੰਕੇਤ ਨਹੀਂ ਹਨ,…

Read More

ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ? ਅਮਰੀਕਾ ਨੂੰ ਝਟਕਾ, ਰੂਸ, ਚੀਨ ਤੇ ਪਾਕਿ ਦੀ ਮਜ਼ਬੂਤੀ ਦੇ ਸੰਕੇਤ

ਅਫਗਾਨਿਸਤਾਨ ਦੀ ਸਿਆਸਤ ਦੀ ਘੜੀ ਇੱਕ ਵਾਰ ਫਿਰ ਦੋ ਦਹਾਕੇ ਪਿੱਛੇ ਜਾ ਖਲੋਈ ਹੈ ਕਿਉਂਕਿ ਹੁਣ ਕਾਬੁਲ ਦੇ ਕਿਲ੍ਹੇ ‘ਤੇ ਤਾਲਿਬਾਨ ਦਾ ਝੰਡਾ ਲਹਿਰਾ ਰਿਹਾ ਹੈ। ਅਜਿਹੀ ਸਥਿਤੀ ਨੇ ਕੌਮਾਂਤਰੀ ਪੱਧਰ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਦਿੱਤੇ ਹਨ। ਦੱਖਣੀ ਏਸ਼ੀਆ ਤੇ ਸਮੁੱਚੇ ਵਿਸ਼ਵ ਦੇ ਰੂਪ ਵਿੱਚ ਰਾਜਨੀਤਕ ਸਮੀਕਰਨਾਂ ਵੀ ਬਦਲ ਗਈਆਂ ਹਨ। ਇਸ ਦਾ ਮਤਲਬ ਸਮਝਣ ਲਈ, ‘ਏਬੀਪੀ ਨਿਊਜ਼’ ਦੇ ਪੱਤਰਕਾਰ ਪ੍ਰਣਯ ਉਪਾਧਿਆਏ ਨੇ ਭਾਰਤ ਦੇ ਸਾਬਕਾ ਉਪ ਐਨਐਸਏ (ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ) ਤੇ ਵਿਦੇਸ਼ ਮਾਮਲਿਆਂ ਦੇ ਮਾਹਰ ਡਾ: ਅਰਵਿੰਦ ਗੁਪਤਾ ਨਾਲ ਗੱਲ ਕੀਤੀ।ਡਾ: ਅਰਵਿੰਦ ਗੁਪਤਾ ਦਾ ਕਹਿਣਾ…

Read More

ਹਿੰਦੁਸਤਾਨੀਓ !! ਜੇ ਕੁਝ ਸਿੱਖਣਾ ਤਾਂ Hongkong ਤੋਂ ਸਿੱਖੋ

ਪਿਛਲੇ ਦਿਨੀਂ ਭਾਰਤ ਵਿਚ ਸਮੇਤ ਪੰਜਾਬ ਡਾਕਟਰਾਂ ਦੀ ਹੜਤਾਲ ਚਲ ਰਹੀ ਸੀ ਜਿਸਦਾ ਕਰਕੇ ਲੋਕਾਂ ਨੂੰ ਖਾਸ ਕਰਕੇ ਮਰੀਜਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਸਿਸਟਮ ਕਿਹੋ ਜਿਹਾ ਹੈ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਤੇ ਵੈਸੇ ਵੀ ਭਾਰਤ ਵਿਚ ਕਾਨੂੰਨ-ਨਿਯਮ ਕਿੰਨੇ ਨੂੰ ਕਾਰਗਾਰ ਹੁੰਦੇ ਹਨ ਜਾਂ ਮੰਨੇ ਜਾਂਦੇ ਹਨ ਇਸ ਬਾਰੇ ਸਭ ਭਲੀ ਭਾਂਤ ਜਾਣਦੇ ਹੀ ਹਨ। ਪਰ ਹਾੰਗਕਾੰਗ ਵਿਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵਲ ਖਿਚਿਆ ਹੈ। ਜਾਣਕਾਰੀ ਅਨੁਸਾਰ ਹਾੰਗਕਾੰਗ ਵਿਚ ਵੀ ਕਿਸੇ ਮੰਗ ਨੂੰ ਪੂਰਾ…

Read More

Know Why Can’t Pigs Look Up At The Sky?

The other day I ran across an interesting statement. It said that pigs can’t look up into the sky and that as a result, pigs have no appreciation of the sky. That seemed a little odd to me so I decided to research it and find the truth.Can pigs look up? Pigs can look up, but their mobility is limited to about a 45% angle and it depends on the fatness of the pig. Wild boars and pigs are able to look up enough to see the sky because they…

Read More

2050 ਤੱਕ ਧਰਤੀ ਤੋਂ ਇਸ ਵਜ੍ਹਾ ਕਰਕੇ ਖਤਮ ਹੋ ਜਾਣਗੇ ਇਨਸਾਨ,ਹੋ ਚੁੱਕੀ ਹੈ ਸ਼ਰੂਆਤ

ਗਲੋਬਲ ਵਾਰਮਿੰਗ, ਪ੍ਰਦੂਸ਼ਣ ਨਾਲ ਜੁੜੀਆਂ ਖਬਰਾਂ ਅਸੀ ਲਗਾਤਾਰ ਸੁਣਦੇ ਆ ਰਹੇ ਹਾਂ। ਪਰ ਅੱਜ ਅਸੀ ਇੱਕ ਅਜੇਹੀ ਖੋਜ ਬਾਰੇ ਗੱਲ ਕਰਮ ਜਾ ਰਹੇ ਹਾਂ ਜੋ ਤੁਹਾਣੀ ਹੈਰਾਨ ਕਰ ਦੇਵੇਗੀ। ਇਹ ਰਿਸਰਚ ਸਾਨੂੰ ਦੱਸਦੀ ਹੈ ਕਿ ਕਿਵੇਂ ਕਲਾਇਮੇਟ ਚੇਂਜ ਦੇ ਚਲਦੇ 2050 ਤੱਕ ਮਨੁੱਖ ਜਾਤੀ ਖਤਮ ਹੋ ਸਕਦੀ ਹੈ। ਆਸਟ੍ਰੇਲੀਆ ਵਿੱਚ ਇੱਕ ਰਿਸਰਚ ਤੋਂ ਬਾਅਦ ਚਿਤਾਵਨੀ ਦਿੱਤੀ ਗਈ ਹੈ ਕਿ ਮਨੁੱਖ ਸਭਿਅਤਾ ਅਗਲੇ 3 ਦਸ਼ਕਾਂ ਤੋਂ ਜ਼ਿਆਦਾ ਨਹੀਂ ਬਚ ਸਕੇਗੀ। ਸਾਲ 2050 ਤੱਕ ਧਰਤੀ ਦਾ ਔਸਤਨ ਤਾਪਮਾਨ 3°c ਤੱਕ ਵੱਧ ਜਾਵੇਗਾ। ਇਸ ਰਿਸਰਚ ਨੂੰ ਬਾਰੇ ਰਾਇਲ ਆਸਟਰੇਲਿਅਨ ਨੇਵੀ ਦੇ ਐਡਮਿਰਲ, ਕਰਿਸ…

Read More

ਅਜੀਬ ਹੈ ਪਰ ਸੱਚ ਹੈ ..ਮੈਂ 2030 ਤੋਂ ਆਇਆ ਹਾਂ | Time traveller’ Man from 2030

ਤੁਸੀਂ ਫ਼ਿਲਮਾਂ ਵਿਚ ਜਾਂ ਜਾਦੂਈ ਨਾਟਕਾਂ ਵਿਚ Time Machine ਦੇਖੀ ਹੋ ਸਕਦੀ ਹੈ ਜਿਸ ਨਾਲ ਬੰਦਾ ਭਵਿੱਖ ਵਿਚ ਜਾਂ ਅਤੀਤ ਵਿਚ ਜਾ ਸਕਦਾ ਹੈ। ਪਰ ਕੀ ਅਜਿਹਾ ਸੱਚ ਵਿਚ ਹੋ ਸਕਦਾ ਹੈ ?? ਕੀ ਕੋਈ ਇਨਸਾਨ ਭਵਿੱਖ ਦੇਖ ਸਕਦਾ ਹੈ ?? ਜਾਂ ਕੋਈ ਇਨਸਾਨ ਜੇਕਰ ਕਹੇ ਕੀ ਉਹ ਭਵਿੱਖ ਚੋਂ ਆਇਆ ਹੈ ਤਾਂ ਤਸੁਇਨ ਯਕੀਨ ਕਰੋਗੇ ?? ਅਮਰੀਕਾ ‘ਚ ਇਕ ਸ਼ਖਸ ਨੇ ਬੇਹੱਦ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਕਿਹਾ ਕਿ ਉਹ ਸੰਨ 2030 ‘ਚ ਜਾ ਕੇ ਵਾਪਸ ਪਰਤਿਆ ਹੈ। ਇੰਨਾ ਹੀ ਨਹੀਂ ਉਸਨੇ ਆਉਣ ਵਾਲੇ ਭਵਿੱਖ ਨੂੰ ਲੈ ਕੇ…

Read More