Daily Archives: 2 August 2024

ਇਕ ਮਹਾਨ ਬਾਗ਼ੀ ਦੀ ਕਹਾਣੀ, ਸੁੱਚਾ ਸੂਰਮਾ, ਜੋ ਇਸ ਸਤੰਬਰ ਵਿੱਚ ਥੀਏਟਰ ਰਿਲੀਜ਼ ਲਈ ਤਿਆਰ ਹੋ ਰਹੀ ਹੈ!

ਵੱਡੀ ਸਕ੍ਰੀਨ ‘ਤੇ ਸੁੱਚਾ ਸੂਰਮਾ ਨੂੰ ਦੇਖਣ ਲਈ ਤਿਆਰ ਹੋ ਜਾਓ । Story of a legendary rebel, Sucha Soorma, gearing up for a theatrical release this September! ਸਾਗਾ ਸਟੂਡੀਓਜ਼, ਪੰਜਾਬ ਦਾ ਇੱਕ ਵੱਡਾ ਪ੍ਰੋਡਕਸ਼ਨ ਸਟੂਡੀਓ, ਜੋ ਐਕਸਪੇਰਿਮੇਂਟਲ ਫ਼ਿਲਮਾਂ ਅਤੇ ਕਹਾਣੀਆਂ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਲਈ ਲਿਆਉਣ ਲਈ ਜਾਣਿਆ ਜਾਂਦਾ ਹੈ। ਇੱਕ ਅਜਿਹੀ ਫ਼ਿਲਮ, ਜਿਸਦਾ ਨਾਂ ਸੁਚਾ ਸੂਰਮਾ ਹੈ, ਸਾਗਾ ਸਟੂਡੀਓਜ਼ …

Read More »

‘ਮਾਂ ਹੁਣੇ ਆਇਆ’ ਕਹਿ ਕੇ ਗਿਆ ਬੱਚਾ ਮੁੜ ਕੇ ਨਹੀਂ ਪਰਤਿਆ, Nangal Dam ਦੇ ਕੰਢੇ ਮਿਲੀਆਂ ਚੱਪਲਾਂ ਤੇ ਸਾਈਕਲ

ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ 13 ਸਾਲਾ ਬੱਚਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਬੱਚਾ ਆਪਣੀ ਮਾਂ ਨੂੰ ‘ਬੱਸ ਹੁਣੇ ਆਇਆ’ ਆਖ ਕੇ ਘਰੋਂ ਨਿਕਲਿਆ ਸੀ। ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ …

Read More »

ਝੋਨੇ ਦੇ ਖੇਤ ਸੁੱਕ ਰਹੇ ਹਨ ਪਰ ਭਗਵੰਤ ਮਾਨ ਇਸ਼ਤਿਹਾਰਾਂ ਰਾਹੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ‘ਚ ਰੁੱਝੇ’

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਸ ਸੀਜ਼ਨ ਦੌਰਾਨ ਖੇਤੀ, ਘਰੇਲੂ ਅਤੇ ਉਦਯੋਗਿਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਝੂਠੇ ਦਾਅਵੇ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬਿਜਲੀ ਸਪਲਾਈ ਦਾ ਸਵਾਲ ਹੈ, ਝੋਨੇ ਦਾ ਇਹ ਸੀਜ਼ਨ ਸਭ ਤੋਂ ਖਰਾਬ ਸੀਜ਼ਨ ਹੋਣ ਦੀ ਸੰਭਾਵਨਾ ਹੈ। ਕੁਝ ਖੇਤਰਾਂ …

Read More »

ਹੁਣ ਐਕਸੀਡੈਂਟ ਹੋਣ ‘ਤੇ ਤੁਰੰਤ ਮਿਲੇਗਾ ਕੈਸ਼ਲੈੱਸ ਇਲਾਜ..ਸਰਕਾਰ ਨੇ ਤਿਆਰ ਕੀਤੀ ਨਵੀਂ ਯੋਜਨਾ

ਕੇਂਦਰ ਸਰਕਾਰ ਨੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਉਣ ਲਈ ਯੋਜਨਾ ਤਿਆਰ ਕੀਤੀ ਹੈ। ਚੰਡੀਗੜ੍ਹ ਅਤੇ ਆਸਾਮ ਵਿਚ ਪਾਇਲਟ ਆਧਾਰ ‘ਤੇ ਇਸ ਦਾ ਐਗਜ਼ੀਕਿਊਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਸੰਸਦ ‘ਚ ਦਿੱਤੀ ਗਈ। ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਯੋਜਨਾ ਦੇ …

Read More »