“ਕਈ ਸਿਆਸਤਦਾਨ ਤੇ ਕਾਰੋਬਾਰੀ ਲਾਰੈਂਸ ਨੂੰ ਖੁਦ ਦਿੰਦੇ Protection Money” NIA ਦੀ ਪੁੱਛਗਿੱਛ ‘ਚ Gangster Lawrence Bishnoi ਦਾ ਵੱਡਾ ਖੁਲਾਸਾ

NIA ਦੀ ਪੁੱਛਗਿੱਛ ‘ਚ Gangster Lawrence Bishnoi ਦਾ ਵੱਡਾ ਖੁਲਾਸਾ। ਕਈ ਸਿਆਸਤਦਾਨ ਤੇ businessman ਖੁਦ ਦਿੰਦੇ ਨੇ Lawrence Gang ਨੂੰ ਪੈਸੇ। Lawrence ਦੀ ਧਮਕੀ ਭਰੀ Call ਲਈ ਖੁਦ ਦਿੰਦੇ ਨੇ ਪੈਸੇ। Police Security ਲੈਣ ਲਈ ਖੁਦ ਹੀ ਕਰਾਉਂਦੇ Call ਅਪ੍ਰੈਲ ‘ਚ NIA ਦੀ ਹਿਰਾਸਤ ਦੌਰਾਨ Lawrence ਨੇ ਕੀਤੇ ਖੁਲਾਸੇ। ਹਰ ਮਹੀਨੇ 2.5 ਕਰੋੜ ਦੀ ਰੰਗਦਾਰੀ ਲੈਂਦੀ ਹੈ Lawrence Gang। Liquor dealers, call center owners, ਡਰੱਗ ਸਪਲਾਇਰਾਂ ਅਤੇ ਰੀਅਲ ਅਸਟੇਟ ਬਿਜ਼ਨੈੱਸਮੈਨਜ਼ ਤੋਂ ਰੰਗਦਾਰੀ ਲੈਂਦੇ ਨੇ।

Check Also

ਹੜਾਂ ਅਤੇ ਮੀਂਹ ਦਾ ਪਾਣੀ ਬੋਰਾਂ ਵਿੱਚ ਪਾਉਣ ਵਾਲੇ ਸਾਵਧਾਨ

ਹੜਾਂ ਅਤੇ ਮੀਂਹ ਦਾ ਪਾਣੀ ਬੋਰਾਂ ਵਿੱਚ ਪਾਉਣ ਵਾਲੇ ਸਾਵਧਾਨ ਹੋ ਜਾਓ. ਇਹ ਆਮ ਹੀ …

Leave a Reply

Your email address will not be published. Required fields are marked *